
Moderator: Sukhjeet Brar
Guri Sandhu 143 wrote:
ਮੈਂ ਨੀਚ ਨਿਮਾਣਾ ਕੁਝ ਲਾਇਨਾਂ ਲੈ ਕੇ ਹਾਜਰ ਹਾਂ ਉਮੀਦ ਕਰਦਾ ਹਾ ਤੁਸੀ ਪਸੰਦ ਕਰੋਗੇ
ਸਾਨੀਅਤ'
ਇਨਸਾਨੀਅਤ ਦਾ ਕਤਲ ਸਰੇਆਮ ਹੋਇਆ,
ਭੈੜੇ ਲੋਕੀ ਦੇਖ-ਦੇਖ ਹੱਸਦੇ ਨੇ,
ਮਾਂ ਬਾਪ ਨੂੰ ਛੱਡ ਖੰਡਰਾਂ ਚ',
ਪੁੱਤ ਜਨਾਨੀ ਦੀਆਂ ਬਾਵਾਂ ਚ' ਵੱਸਦੇ ਨੇ,
ਉਹ ਪੁੱਛੋਂ ਮਾਂ ਦਾ ਵੀ ਦਰਦ,
ਡਾਡੇ ਹਿਜਰਾਂ ਦੇ ਸੱਪ ਨਿੱਤ ਕਿੰਝ ਡੰਗਦੇ ਨੇ.
ਪਤਨੀ ਨੂੰ ਦਿੰਦੇ ਰੱਜਵਾਂ ਪਿਆਰ,
ਬਾਪ ਨੂੰ ਬਾਪ ਕਹਿਣ ਤੋਂ ਸੰਗਦੇ ਨੇ,
ਉਹ ਰੱਬਾ ਦੱਸ ਨਿਮਾਣੇ ''ਗੁਰਵਿੰਦਰ'' ਨੂੰ,
ਕੀ ਇਹ ਰੰਗ ਵੀ ਤੇਰੇ ਰੰਗ ਦੇ ਨੇ,
ਅੱਜ ਦੁਨੀਆਂ ਤੇ ਕੋਈ ਕਿਸੇ ਲਈ ਕੁਝ ਨੀ ਮੰਗਦਾ,
ਬਸ ਸ਼ਇਰ ਹੀ ਸਭ ਦਾ ਭਲਾ ਮੰਗਦੇ ਨੇ,
ਬਸ ਸ਼ਇਰ ਹੀ ਸਭ ਦਾ ਭਲਾ ਮੰਗਦੇ ਨੇ................... (ਗੁਰਵਿੰਦਰ ਸਿੰਘ ਸੰਧੂ)
੦੯/੦੧/੨੦੧੨
Guri Sandhu 143 wrote:ਜਿੰਦਗੀ ਦਾ ਤਾਣਾ ਬਾਣਾ,
ਸਭ ਉਸਦੇ ਹੱਥ ਏ
Users browsing this forum: No registered users and 0 guests