Babu Rajab Ali

This is where we keep the poems and stories written by Eminent poets and writers.

Moderator: Sukhjeet Brar

Babu Rajab Ali

Postby Sukhjeet Brar » May 26th, 2009, 5:21 pm

Image

ਪੰਜਾਬ ਦੇ ਮਾਲਵੇ ਖੇਤਰ ਦਾ ਮਹਾਨ ਕਵੀਸ਼ਰ ਬਾਬੂ ਰਜ਼ਬ ਅਲੀ
(Babu Rajab ali ji di Biography http://www.apnaorg.vicho..)


In Malwa region of Punjab, the 'chhandd-band' (rhymed on meter) Punjabi poetry is sung in loud, fast yet stretched voice without any musical instruments (somewhat similar to tarannum) and is called Kavishri. The people who write and sing Kavishri in Punjabi melas, diwaans, mehfils, weddings etc are called Kavishar. Originally started in Malwa, this tradition of Punjabi poetry and singing has spread throughout Punjab although majority of the Kavishar(s) to this day has been from Malwa. Babu Rajab Ali of village Sahoke near Moga was the un-crowned king of Kavishari.

Babu Rajab Ali was born on Aug 10th, 1894 in a Muslim family of Rajputs in the village of Sahoke district Ferozepur (now Dist. Moga). His father's name was Mian Dhamaali Khan and his mother's name was Jiyooni. Babu ji went to primary school in the neighboring village of BaNbeeha and then to high school in Moga and passed his matriculation in 1912 from Barjindra High School, Faridkot. Later on he graduated with a diploma in Civil Engineering, commonly known as Overseeri in Punjabi during those days, from an engineering school in Gujraat district. Babu Rajab Ali worked as an overseer in irrigation department all his life and was affectionately called Babu ji by people. Canals were being laid all throughout Punjab in those days and whole landscape was changing, and that was probably first and last time when the word Babu ji was respected with praise and thankfulness in rural Punjab. I believe it was sweetness of language in Babu Rajab Ali's poetry and personality that changed the meanings of phrase 'Babu ji' forever. During the World War II, Babu ji also went to Basra, Baghdad in Iraq and saw "Rabb dian karagariaN" which he has mentioned in his poetry. He worked throughout Punjab and also near Peshawar, as a result he was well-traveled person by the standards of that time. He was fluent in Punjabi and Urdu and knew some Persian, Arabic and English but his poetry was to be only in Punjabi and that too in the ThaiTh Malwaii accent.

Babu ji had hundreds of shagird/students who learned Kavishari from him and sung his Kavishari in Punjabi melas. He was madly in love with Malwa and Punjabi poetry and probably at the peak of his life when one day in 1947 he had to leave his beloved village of Sahoke, his students, his admirers and family history of hundreds of years and leave for Pakistan. Babu ji went to Pakistan but his soul always wandered in Malwa and he wrote hundreds of poems on his separation from his beloved people and places. His family got some land allotted in OkaaRa and settled there. Babu ji visited East Punjab in March of 1965 and thousands of Malwai Kavishar(s) came to see their beloved Babu ji.

Babu Rajab Ali wrote about 1 dozen kissas and long poems about Hindu mythology like Puran Bhagat, KaullaN, Ramayan, Raja Rattan Sainn etc.; about 15 kissa about Muslim heroes and historic figures like Hassan Hussain, Hazrat Mohammad, Dahood Badshah etc; another 15 kissas about Sikh history and heroes like Shaheedi Guru Arjun Dev, Saka Sarhind, Saka Chamkaur, Bidhi Chand de ghoRhay etc. He also wrote almost an episode or a kissa about every known Punjabi folktale like Heer Ranjha, Dulla Bhatti, Mirza, and Bhagat Singh etc. The breadth of the subjects chosen indicates how open hearted and secular poet Babu Rajab Ali was. Interestingly, most of his kissas related to Hindu heroes and figures were written during his life in Pakistan. His love for Punjab and Punjabi was unconditional and not bound by walls of religions or nationalities.

Babu ji passed away on to the next world on May 6th, 1979, singing songs of Punjabi and longing for seeing his village Sahoke of his childhood and youth again. Babu ji is a pride of Punjabi language and will live forever in hearts of Punjabis. His poems are still sung by hundreds of Kavishars in Punjab who claim with pride that they are shagirds of Babu Rajab Ali..

" ਸੋਹਣੀਏ 'ਸਾਹੋ' ਪਿੰਡ ਦੀਏ ਵੀਹੇ ,ਬੱਚਪਨ ਦੇ ਵਿੱਚ ਪੜੇ ਬੰਬੀਹੇ
ਚੂਰੀ ਖੁਆ ਮਾਂ ਪਾਤੇ ਰਸਤੇ , ਚੱਕ ਲਏ ਕਲਮ ਦਵਾਤਾਂ ਬਸਤੇ....."

ਤਤਕਰਾ

1.ਕਿਹੜੀ-ਕਿਹੜੀ ਕਰਾਂ ,ਸਿਫ਼ਤ ਇਲਾਹੀ ਦੀ
2. ਮਾਂ ਦੇ ਮਖਣੀ ਖਾਣਿਓਂ ਵੇ
3. ਮੇਲੇਆਂ ਦੇ ਕਬਿੱਤ
4. ਕੀ ਕੀ ਚੰਗਾ...
5. ਸਿਆਣੇ ਦੀ ਮੱਤ ਕੰਮ ਆਵਂਦੀ ਉਮਰ ਸਾਰੀ, ਹਾਕਮਾ ਦੇ ਕੋਲ ਜਾ ਸੁਣਾਈਏ ਗੱਲ ਕੱਬੀ ਨਾ
6. ਖੁਸ਼ੀ ਨਾ ਬਰਾਤ ਜਿਨੀ, ਬਰਕਤ ਨਾ ਜ਼ਮਾਤ ਜਿਨੀ
7. ਕਰਦੇ ਨਾਂ ਹਮਦਰਦੋ , ਦਰਦ ਪੰਜਾਬੀ ਬੋਲੀ ਦਾ
8. ਤਿੰਨ ਦੇ ਬੈਂਤ
9. ਚਾਰ ਦੇ ਬੈਂਤ
10. ਪੰਜ ਦੇ ਬੈਂਤ
11. ਛੇ ਦੇ ਬੈਂਤ
12. ਛੱਡੇ ਨਾਮ ਨਮੂਜ ਬੁਖ਼ਾਰ ਦਾ ਨਾ, ਹੈ ਨਾ ਅਸਰ ਕੁਨੀਨ ਦੀ ਪਿੱਲ ਜੈਸਾ |
13. ਮਾਂ ਦੇ ਮੱਖਣੀ ਖਾਣਿਓ ਵੇ (ਬਹੱਤਰ ਕਲਾ ਛੰਦ)
14. ਹੁਕਮ ਨਾਂ ਮੰਨਦੇ, ਛੌਣੀਆਂ ਪੱਟ ਲੋ (ਬਹੱਤਰ ਕਲਾ ਛੰਦ)
15. ਗੋਲੀ ਲੱਗੀ ਚੱਲਣ ਰੰਨਾਂ ਦੇ ਚੋਰ ਤੇ (ਸੁੱਚਾ ਸਿੰਘ ਸੂਰਮਾ)
16. ਭੂਗੋਲ ਦੇ ਕਬਿੱਤ
17. ਬੋਲ ਰਕਾਟਾਂ ਵਰਗੇ, ਕਰਦੇ ਤੇਜ਼ ਅਵਾਜ਼ਾਂ ਨੂੰ
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby bobbysandhu » May 26th, 2009, 7:03 pm

waah ji... bai bahut wadiya te valuable info post kiti a
Image
Image
Image
Image
User avatar
bobbysandhu
Site Admin
 
Posts: 14322
Joined: February 3rd, 2008, 5:07 pm
Location: Chandigarh
Highscores: 12

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby shalu » May 26th, 2009, 7:32 pm

dhanwaad brar saab eh share karn layi...main ehna baare pehlaan kade nai suneya c..bt hun aj parhke proud feel hoya k kinni mhaan shakshiytaan ne punjab ch... nd Babu Rajab Ali g all rounder lagde c...saare paase hi perfect..!! civil engg. fer punjabiyat naal ena pyaar...!! gud yaar..nice to knw all dis about him... :worship:
"The only time you mustn't fail is the last time you try."
shalu
Uni. di lagg gi hawa
 
Posts: 1562
Joined: November 8th, 2008, 11:42 pm
Location: Chandigarh>>Toronto

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby dollysandhu » May 26th, 2009, 8:16 pm

aah finally you did it, bahut wadhiya kam kita e brar saab..jehra tusi menu bhejeya c rajab ali ji da likheya hoya shaer oh v bahut wadhiya c. keep posting more stuff about him
its really great to have you as one of our members :)
Join us on Facebook :

:arrow: PunjabiPortal 's Facebook Page
User avatar
dollysandhu
PP Nirvana
 
Posts: 39312
Joined: February 3rd, 2008, 6:37 pm
Location: Patiala

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby rocky16 » May 26th, 2009, 10:33 pm

vaaro vaar parnaam ji..........really great personality........shukriya bhaaji share karan layi..
ਤੂੰ ਚਾਹੇਂ ਤਾਂ ਕੰਗਲੇ ਦੇ ਵੀ, ਸਿਰ ਤੇ ਤਾਜ ਰਖਾਵੇਂ,
ਨਾ ਚਾਹੇਂ ਤਾਂ ਰਾਜੇ ਤੋਂ ਵੀ, ਦਰ ਦਰ ਭੀਖ ਮੰਗਾਵੇਂ |


_________________________________________________________________
Facebook - http://www.facebook.com/gautamsharda
User avatar
rocky16
Uni. di lagg gi hawa
 
Posts: 1956
Joined: March 6th, 2009, 2:38 pm
Location: Toronto

ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ

Postby Sukhjeet Brar » May 27th, 2009, 1:18 pm

@All
hanji rajab ali bauht hi ustaad kawishar si is vich koi shakk nahi.... malwe de kalle-kalle ilaake di bakhubi visheshta byan keeti hai, ohna di jeevani parh k sare ehna mutasir hoye bauht khushi hoyi !!
hun ohna diya likhta parheyo.......fer pata laggu, rajab ali di charhayi te gehraayi da...
sabto pehla mai ohna di rabb de ranga te likhi likht post kar reha !!


@geet 100ri mai socheya pehla rabb de ranga uppar likhi likht post kraa..te mainu punjabi font ch likhde time lagg gyaa.. Maa de makhni khaaneyo wali baad ch post karu !!

ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ......

ਜਿਹੜਾ ਦੁਨਿਆਂ ਦਾ ਵਾਲੀ,
ਲਾ ਕੇ ਸੋਹਣਾ ਬਾਗ ਮਾਲੀ
ਕਿਤੇ ਦਵੇ ਨਾ ਵਿਖਾਲੀ,ਮੇਰੇ ਜਿਹੇ ਬੇਹੋਸ਼ ਨੂੰ.....
ਸੌ-ਸੌ ਵਾਰੀ ਨਿਉ ਕੇ,ਸਲਾਮ ਉਸਨੂੰ..

ਹੇਠਾਂ ਥੰਮ ਨਾ ਖਿਲਹਾਰੇ,
ਕੀ ਅਕਾਸ਼ ਨੂੰ ਸਹਾਰੇ
ਵੇਖ ਕੇ ਹੈਰਾਨ ਸਾਰੇ,ਕੁਦਰਤ ਮਾਹੀ ਦੀ....
ਕਿਹੜੀ-ਕਿਹੜੀ ਕਰਾਂ ,ਸਿਫ਼ਤ ਇਲਾਹੀ ਦੀ......


ਚੰਦ,ਸੂਰਜ,ਚਿਰਾਗ,
ਲਾਏ ਤਾਰੇਆ ਦੇ ਬਾਗ਼
ਖਾ ਜਾਏ ਚੱਕਰ ਦਿਮਾਗ,ਕੀ ਅੱਕਲ ਵਰਤੀ.....
ਕਿਸ ਬਿਦ ਪਾਣੀ ਤੇ ਟਿਕਾਏ ਧਰਤੀ... ?


ਲੋ ਗਰਮ ਵਗੇ ਫਿਰ,
ਕਿਥੋਂ ਚੜ ਆਉਂਦੇ ਨੇਰ
ਜਿਸ ਵੇਲੇ ਹੋ ਜੇ ਮੇਹਰ,ਸੱਚੇ ਪਾਤਸ਼ਾਹੀ ਦੀ....
ਕਿਹੜੀ-ਕਿਹੜੀ ਕਰਾਂ,ਸਿਫ਼ਤ ਇਲਾਹੀ ਦੀ......

ਕਿਤੇ ਝਾੜ ਨਾਲ ਝਾੜ,
ਕਿਤੇ ਜੰਗਲ ਪਹਾੜ
ਕਿਤੇ ਧਰਤੀ ਨੂੰ ਪਾੜ ਕੇ,ਵਗਦੀਆਂ ਨਦੀਆਂ.......
ਵਗਦੀਆਂ ਨੂੰ ਗੁਜ਼ਰ ਚਲੀਆ ਸਦੀਆਂ........

ਹਰੇ ਰੁੱਖ ਫੁੱਲ ਬੂਰ,
ਮੇਵੇ ਨਾਲ ਭਰਪੂਰ
ਛਾਵੇ ਬਹਿ ਜੋ ਹੋ ਜੇ ਦੂਰ,ਤਕਲੀਫ਼ ਰਾਹੀ ਦੀ..
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ......
ਇਨਸਾਨ ਬੇ-ਯਕੀਨਾਂ,
ਕਿਤੇ ਟਿਕੇ ਨਾ ਟਕੀਨਾਂ
ਲਾਏ ਪੇਟ ਚ ਮਸ਼ੀਨਾਂ,ਦੁੱਧ ਬਣੇ ਰੱਤ ਦਾ...
ਕੌਣ ਅੰਦਾਜ਼ਾ ਲਾਵੇ ਤੇਰੀ ਮੱਤ ਦਾ...

ਕਿਹੋ-ਕਿਹੋ ਜੇ ਸਰੀਰ
ਕਿਤੇ ਸੋਹਣੀ ਕਿਤੇ ਹੀਰ
ਤੇਰੀ ਜੈਸੀ ਤਸਵੀਰ,ਨਾ ਕਿਸੇ ਤੋ ਲਾਹੀ ਦੀ...
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ......


ਜੱਗ ਰੰਗਲਾ ਬੰਨ ਤਾ,
ਜੋ ਸ਼ਹਿ ਮੰਗੇ ਰੂਹ ਰਜਾ ਤਾ
ਤੂੰ ਹੈ ਦਾਤੇ ਦਾ ਦਾਤਾ,ਦੇ ਕੇ ਪਛਤਾਉਂਦਾ ਨਹੀਂ..
ਤੇਰੀ ਮੇਹਰਬਾਨੀ ਦਾ ਅੰਤ ਆਉਂਦਾ ਨਹੀਂ.....


ਮਾਂ ਤੇ ਬਾਪ,
ਪੁੱਤ ਧੀ ਦੀ,
ਚੋਗ ਮੁਕਦੀ ਨਹੀਂ ਜਿਹਦੀ,
ਫੜੀ ਜਾਂਦੇ ਦੀ ਨਾ ਦਿਹੰਦੀ ,ਸ਼ਕਲ ਸਿਪਾਹੀ ਦੀ..
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ......

ਲੈਕੇ ਆਵੇ ਨਾਮੋਸ਼,
ਤੇ ਟਿਕਣੇ ਆਵੇ ਹੋਸ਼ .ਨੀ ਅੰਧੇਰਾ ਚੱਕ ਦੇ..
ਖੁਲ ਜਾਣ ਦੋਹਵੇਂ ਨੇਤਰ ਪਟੱਕ ਦੇ.....

ਕੋਈ ਲਗਦਾ ਨਾ ਪਤਾ,
ਚਾਂਘੋ ਦੱਸ ਵਜਾ-ਕਤਾ
ਰਜਬ ਅਲੀ ਖ਼ਾਨ ਦੀ ਖ਼ਤਾ,ਬਕਸ਼ ਗੁਨਾਹੀ ਦੀ
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ......

ਇਨਸਾਨ ਬੇ-ਯਕੀਨਾਂ,
ਕਿਤੇ ਟਿਕੇ ਨਾ ਟਕੀਨਾਂ
ਲਾਏ ਪੇਟ ਚ ਮਸ਼ੀਨਾਂ,ਦੁੱਧ ਬਣੇ ਰੱਤ ਦਾ...
ਕੌਣ ਅੰਦਾਜ਼ਾ ਲਾਵੇ ਤੇਰੀ ਮੱਤ ਦਾ...

ਕਿਹੋ-ਕਿਹੋ ਜੇ ਸਰੀਰ
ਕਿਤੇ ਸੋਹਣੀ ਕਿਤੇ ਹੀਰ
ਤੇਰੀ ਜੈਸੀ ਤਸਵੀਰ,ਨਾ ਕਿਸੇ ਤੋ ਲਾਹੀ ਦੀ...
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ......


ਜੱਗ ਰੰਗਲਾ ਬੰਨ ਤਾ,
ਜੋ ਸ਼ਹਿ ਮੰਗੇ ਰੂਹ ਰਜਾ ਤਾ
ਤੂੰ ਹੈ ਦਾਤੇ ਦਾ ਦਾਤਾ,ਦੇ ਕੇ ਪਛਤਾਉਂਦਾ ਨਹੀਂ..
ਤੇਰੀ ਮੇਹਰਬਾਨੀ ਦਾ ਅੰਤ ਆਉਂਦਾ ਨਹੀਂ.....


ਮਾਂ ਤੇ ਬਾਪ,
ਪੁੱਤ ਧੀ ਦੀ,
ਚੋਗ ਮੁਕਦੀ ਨਹੀਂ ਜਿਹਦੀ,
ਫੜੀ ਜਾਂਦੇ ਦੀ ਨਾ ਦਿਹੰਦੀ ,ਸ਼ਕਲ ਸਿਪਾਹੀ ਦੀ..
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ......

ਲੈਕੇ ਆਵੇ ਨਾਮੋਸ਼,
ਤੇ ਟਿਕਣੇ ਆਵੇ ਹੋਸ਼,ਨੀ ਅੰਧੇਰਾ ਚੱਕ ਦੇ..
ਖੁਲ ਜਾਣ ਦੋਹਵੇਂ ਨੇਤਰ ਪਟੱਕ ਦੇ.....

ਕੋਈ ਲਗਦਾ ਨਾ ਪਤਾ,
ਚਾਂਗੋ ਦੱਸ ਵਜਾ-ਕਤਾ
ਰਜਬ ਅਲੀ ਖ਼ਾਨ ਦੀ ਖ਼ਤਾ,ਬਕਸ਼ ਗੁਨਾਹੀ ਦੀ
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ......
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby amligrewal » May 27th, 2009, 1:22 pm

Baut wadiya brar saab good ha g

"ਜਿਹੜਾ ਦੁਨਿਆਂ ਦਾ ਵਾਲੀ,
ਲਾ ਕੇ ਸੋਹਣਾ ਬਾਗ ਮਾਲੀ
ਕਿਤੇ ਦਵੇ ਨਾ ਵਿਖਾਲੀ,ਮੇਰੇ ਜਿਹੇ ਬੇਹੋਸ਼ ਨੂੰ.....
ਸੌ-ਸੌ ਵਾਰੀ ਨਿਉ ਕੇ,ਸਲਾਮ ਉਸਨੂੰ.."

Kaim ha 22 kaim haa.............
==
Simranjeet Singh

●•∙♥♂ ਜੱਗ ਜਿਉਦਿਆਂ ਦੇ ਮੇਲੇ ਨੇ ਸੱਜਣਾ...ਦਰਗਾਹੀਂ ਜਾ ਕੇ ਕੋਣ ਕਿਸੇ ਨੂੰ ਮਿਲਦਾ ਏ.....●•∙♥

http://punjabiportal.blogspot.com/
http://www.minipunjabiworld.com/
http://nokiaphonesindia.blogspot.com/
User avatar
amligrewal
PP SEO Incharge
 
Posts: 4414
Joined: May 12th, 2009, 12:28 pm
Location: Ropar| Chandigarh| Delhi

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby shalu » May 27th, 2009, 6:04 pm

waah waah bai g ..kya baat aa..bohat nice aa..keep posting more...thnx fr sharing...
"The only time you mustn't fail is the last time you try."
shalu
Uni. di lagg gi hawa
 
Posts: 1562
Joined: November 8th, 2008, 11:42 pm
Location: Chandigarh>>Toronto

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby Manjotdullat » May 27th, 2009, 8:55 pm

nice sharing sukhjeet 22
Kamm Kise da Rukda Nahi Ethe Sabh Da Sarr Jaanda
User avatar
Manjotdullat
PP mera jawak
 
Posts: 5387
Joined: February 6th, 2008, 8:47 pm
Location: Online / Offline

ਮਾਂ ਦੇ ਮਖਣੀਂ ਖਾਣਿਓ ਵੇ

Postby Sukhjeet Brar » May 28th, 2009, 6:57 pm

ਅੱਠ ਘੰਟੇ ਕੁਲ ਕੰਮ ਕਰੋ , ਕਰਦੇ ਜਿਉਂ ਮਜ਼ਦੂਰ
ਕੰਮ ਕਰ ਦੂਜੇ ਕੰਟਰੀ , ਹੋ ਗਏ ਬੜੇ ਮਸ਼ੂਰ"

ਸੌ ਗਏ ਤਾਣ ਚਾਦਰੇ ਵੇ,
ਸੰਤ ਜਗਮੇਲ, ਮੱਖਣ ਗੁਰਮੇਲ,
ਗਰਮ ਕੱਪ ਚਾਹ ਪੀ, ਉੱਠੇ ਮਾਰ ਥਾਪੀ,
ਕਰੋ ਹਰਨਾੜੀ, ਪਰਾਣੀ ਫੜ ਕੇ |

ਟੈਮ ਚਾਰ ਵਜੇ ਦਾ ਵੇ,
ਲਵੋ ਨਾ ਰੱਬ ਦਾ, ਭਲਾ ਹੋ ਸਭ ਦਾ,
ਬੜਾ ਕੰਮ ਨਿੱਬੜੇ, ਪਹਿਰ ਦੇ ਤੜਕੇ |

ਅੱਖ ਪੱਟ ਕੇ ਵੇਖ ਲਓ ਵੇ,
ਚੜ੍ਹ ਗਿਆ ਤਾਰਾ, ਕੱਤੇ ਕੰਮ ਭਾਰਾ,
ਉੱਠੋ ਹਲ ਜੋੜੋ, ਖੇਤ ਵੱਲ ਮੋੜੋ,
ਮਹਿਲ ’ਚੋਂ ਨਿਕਲ, ਅੰਗਣ ਵਿੱਚ ਖੜ੍ਹ ਗਈ |

ਮਾਂ ਦੇ ਮਖਣੀ ਖਾਣਿਓਂ ਵੇ,
ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,
ਫਰਕਦੇ ਬਾਜੂ, ਜਵਾਨੀ ਚੜ੍ਹ ਗਈ...............

ਰਹੇ ਮਾਰ ਫੁੰਕਾਰੇ ਵੇ,
ਬਲਦ ਦੋ ਤਕੜੇ, ਜੋੜ ਲਓ ਛਕੜੇ,
ਚਓ ਜੋ ਤੇਜ਼ ਸੱਬਲ, ਰਗੜ ਦਿਓ ਖੱਬਲ,
ਰੇਤਲੇ ਟੀਲੇ, ਡੇਗ ਦਿਓ ਧੋੜੇ |

ਕੁੱਟ ਬੰਜਰ ਜ਼ਮੀਨਾਂ ਨੂੰ,
ਕਰੜ ਜਿਹੀ ਧਰਤੀ, ਖਾਦ ਨਾਲ ਭਰਤੀ,
ਸ਼ੱਕਰ ਵਾਂਗ ਭੋਰ, ਤੋੜ ਦਿਓ ਰੋੜੇ |

ਫੇਰ ਫੇਰ ਕਰਾਹੇ ਵੇ,
ਹਲਾਂ ਰੱਖ ਮਧਰੇ, ਜਦੋਂ ਵੱਤ ਅਉਣੀਂ,
ਦੋ ਕੁ ਵਾਰ ਵਾਹ ਕੇ, ਚਟਿਆਈ ਫੜ ਗਈ |

ਮਾਂ ਦੇ ਮਖਣੀ ਖਾਣਿਓਂ ਵੇ,
ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,
ਫਰਕਦੇ ਬਾਜੂ, ਜਵਾਨੀ ਚੜ੍ਹ ਗਈ............

ਖ਼ਾਲੀ ਇੰਚ ਛੋਡਦੇ ਨਾਂ,
ਮੁਲਕ ਜੋ ਸਰਦੇ, ਬੜਾ ਕੰਮ ਕਰਦੇ,
ਲੋਹੇ ਨੂੰ ਕੁੱਟਦੇ, ਨਰਮ ਹੱਥ ਫੁਟਦੇ,
ਮੈਸੋਲੀਨੀ ਸਦਰ, ਪਾੜਦਾ ਲੱਕੜਾਂ |

ਮੁੰਡੇ ਭਰੇ ਮਜਾਜ਼ਾਂ ਦੇ,
ਰਹਿਣ ਨਿੱਤ ਵਿਹਲੇ, ਦੇਖਦੇ ਮੇਲੇ,
ਸੱਥਾਂ ਵਿੱਚ ਬੈਠ, ਮਾਰਦੇ ਜੱਕੜਾਂ |

ਨਹੀਂ ਵਕਤ ਸ਼ੁਕੀਨੀ ਦਾ,
ਰਹੋ ਅਗਾਂਹ ਸਾਦੇ, ਜਿਵੇਂ ਪਿਓ-ਦਾਦੇ,
ਬਦਲ ਦਿਓ ਚਾਲ, ਕਾਲ ਤੇ ਕਾਲ,
ਘਰੀਂ ਧੁੱਸ ਦੇ ਕੇ, ਗਰੀਬੀ ਵੜ ਗਈ |

ਮਾਂ ਦੇ ਮਖਣੀ ਖਾਣਿਓਂ ਵੇ,
ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,
ਫਰਕਦੇ ਬਾਜੂ, ਜਵਾਨੀ ਚੜ੍ਹ ਗਈ.............

ਦਰਿਆ ਦੇ ਕਿਨਾਰੇ ਤੇ,
ਝਾੜੀਆਂ ਸਾੜ, ਫੂਕ ਸਲਵਾੜ੍ਹ,
ਜਿਥੇ ਖੜ੍ਹੀ ਪਿਲਸੀ, ਕਰੀ ਕਿਓਂ ਢਿੱਲ ਸੀ ?
ਦੱਭਾਂ ਨੂੰ ਖੁਰਲ, ਮੁੱਢੋਂ ਜੜ੍ਹ ਕੱਢਿਓ |

ਗਿੱਲ ਬਹੁਤ ਬਰੇਤੀ ਮੇਂ,
ਦੇਹੋ ਬੀ ਗੇਰ, ਲੱਗਣ ਗੇ ਢੇਰ,
ਨਰਮ ਭੁਇੰ, ਮਟਰ ਚਰਾਲਾਂ ਗੱਡਿਓ |

ਗਿਆਰ੍ਹਾਂ-ਬਾਰ੍ਹਾਂ ਸੂਬਿਆਂ ਮੇਂ,
ਜਿੱਥੇ-ਜਿੱਥੇ ਥੋੜ੍ਹਾਂ, ਕੱਢ ਦਿਓ ਬੋੜਾਂ,
ਜਿੰਨ੍ਹਾਂ ਦੀ ਫ਼ਸਲ, ਹੜ੍ਹਾਂ ਵਿੱਚ ਹੜ੍ਹ ਗਈ |

ਮਾਂ ਦੇ ਮਖਣੀ ਖਾਣਿਓਂ ਵੇ,
ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,
ਫਰਕਦੇ ਬਾਜੂ, ਜਵਾਨੀ ਚੜ੍ਹ ਗਈ.........

ਗੋਰੇ ਬੜੇ ਮਿਹਨਤੀ ਵੇ,
ਟਿੱਬੇ ਜਿਹੇ ਢਾਹ ਲੈ, ਨਵੇਂ ਕੱਢੇ ਖਾਲੇ,
ਜਾਣ ਕਰਖ਼ਾਨੀਂ, ਯਾਦ ਆ ਜੇ ਨਾਨੀ,
ਬਾਰਾਂ-ਬਾਰਾਂ ਘੰਟੇ, ਡਿਊਟੀਆਂ ਲੱਗੀਆਂ |

ਨੰਗੇ ਸੀਸ ਦੁਪਹਿਰੇ ਵੇ,
ਬੂਟ ਜਿ ਕਰੜੇ, ਰਹਿਣ ਪੱਬ ਨਰੜੇ,
ਨੀਕਰਾਂ ਖਾਖੀ, ਜੀਨ ਦੀਆਂ ਝੱਗੀਆਂ |

ਆਲੂ ਨਿਰੇ ਉਬਾਲਣ ਵੇ,
ਲੱਗੇ ਭੁੱਖ ਚਾਰੂ, ਪੀਣ ਚਾਹ ਮਾਰੂ,
ਬੜੀ ਪਏ ਗਰਮੀਂ, ਮਿਲੇ ਸੁੱਖ ਕਰਮੀਂ,
ਹੈਟ ਲੈਣ ਧੂਪੋਂ ਤੇ, ਟੋਟਣੀ ਸੜ ਗਈ |

ਮਾਂ ਦੇ ਮਖਣੀ ਖਾਣਿਓਂ ਵੇ,
ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,
ਫਰਕਦੇ ਬਾਜੂ, ਜਵਾਨੀ ਚੜ੍ਹ ਗਈ..........

ਆ ਫਰਾਂਸ ਅਮਰੀਕਾ ਮੇਂ,
ਖਿੜੇ ਫੁੱਲ ਚੁਣਦੇ, ਵਿਸਕੀਆਂ ਪੁਣਦੇ,
ਸਿਰੋਂ ਲਾਹ ਟੋਪਾਂ, ਘੜੀ ਜਾਣ ਤੋਪਾਂ,
"ਬਾਬੂ" ਬੰਬ, ਟੈਂਕ, ਬਣਦੀਆਂ ਜੀਪਾਂ |

ਏਥੇ ਮੁੱਦਤਾਂ ਗੁਜਰ ਗਈਆਂ ਵੇ,
ਵਿੰਗੇ ਹਲ ਓਹੋ, ਪੰਜਾਲੀ ਟੋਹੋ,
ਪੱਠਿਆਂ ਦਾ ਤੋੜਾ, ਬਲਦਾਂ ਨੂੰ ਕੀ ਪਾਂ ?

ਥੋੜਾ ਝਾੜ ਦੇਸਣਾ ਦਾ,
ਲਵੋ ਬੀ ਹੋਰ, ਟਿਊਬ-ਵੈਲ ਬੋਰ,
ਸਵਾਰ ਕੇ ਵਾਹਣ, ਬੀਜੋ ‘ਕਲਿਆਣ’,
ਇੱਕੋ ਇੱਕ ਕਿੱਲਿਓਂ, ਸੌ ਕੁ ਮਣ ਝੜ ਗਈ |

ਮਾਂ ਦੇ ਮਖਣੀ ਖਾਣਿਓਂ ਵੇ,
ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,
ਫਰਕਦੇ ਬਾਜੂ, ਜਵਾਨੀ ਚੜ੍ਹ ਗਈ....................
(Type by Satti sandhu)
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby simi sandhu » May 28th, 2009, 7:09 pm

ਗੋਰੇ ਬੜੇ ਮਿਹਨਤੀ ਜੀ, ਟਿੱਬੇ ਜਿਹੇ ਢਾਹ ਲੇ, ਨਵੇਂ ਕੱਢੇ ਖਾਲੇ, ਜਾਨਪੁਰ ਖਾਨੀਂ, ਯਾਦ ਨਾ ਜਨਾਨੀਂ, ਬਾਰਾਂ-੨ ਘੰਟੇ ਡਿਓਟੀਆਂ ਲੱਗੀਆਂ..
ਨੰਗੇ ਸੀਸ ਦੁਪਹਰੇ ਜੀ, ਬੂਟ ਜਹੇ ਕਰੜੇ, ਰਹਿਣ ਪੱਬ ਨਰੜੇ ,ਨੀਕਰਾਂ ਖਾਕੀ, ਜੀਨ ਦੀਆਂ ਚੱਡੀਆਂ..
ਆਲੂ ਨਿਰੇ ਉਬਾਲਣ ਜੀ, ਲੱਗੇ ਭੁੱਖ ਚਾਰੂ,ਪੀਣ ਚਾਹ ਮਾਰੂ, ਬੜੀ ਲੱਗੇ ਗਰਮੀਂ, ਮਿਲੇ ਸੁੱਖ ਕਰਮੀਂ, ਹੈਟ ਲੈਣ ਧੁੱਪ ਤੋਂ, ਟੋਟੜੀ ਸੜਗੀ..
ਮਾਂ ਦੇ ਮਖਣੀਂ ਖਾਣਿਓ ਵੇ, ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ, ਫਰਕਦੇ ਬਾਜੂ, ਜਵਾਨੀ ਚੜ ਗਈ...



wah g wah kya likhya aa.rooh khush ho gyi parh k.kamal diya lines ne.maa di makhani khanyo ve.good work
Argument Is Bad,But Discussion Is Good, Because,
Argument Is To Find Out Who Is Right
and Discussion Is To Find Out what Is Right
User avatar
simi sandhu
PP te dadda daddi
 
Posts: 6170
Joined: January 4th, 2009, 7:23 pm
Location: rjp

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby charra_Jatt » May 29th, 2009, 5:03 am

bohatt wadhiaa yaar
per sukhjeet brar veere ki tuadhe kol ohna di sing kitti hoyi poetry haigi hai?
[center]
[size=13pt] ਪਿੱਪਲ ਦਿਆ ਪੱਤਿਆ ਵੇ ,[color=purple]ਜਿੰਦ ਹੌਕੇ ਭਰਦੀ ਆ,ਮੰਦਰ ਗੁਰਦੁਆਰੇ ਸੋਨੇ ਦੇ,ਦੁਨੀਆ ਭੁੱਖੀ ਮਰਦੀ ਆ [/color][/size]
charra_Jatt
Bacha
 
Posts: 3
Joined: May 29th, 2009, 4:54 am
Location: Canada

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby vishavgrewal » May 29th, 2009, 6:25 am

wah Sukhjeet Bai. very rare info. thank you
User avatar
vishavgrewal
10wi Fail
 
Posts: 444
Joined: November 22nd, 2008, 11:34 pm
Location: Canada

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby Sukhjeet Brar » May 29th, 2009, 7:28 am

@charra_jatt...22 g baabu rajab ali nu 1947 di wand mouke pakistaan bhej ditta gyaa si...
te 1965 ch bhaarat thorhe k smaay layi aaye si.....
te ohdo video da ihna riwaaz v nahi si....live hi chalda si kamm...... mere khyaal ta kise kol ohna di awaaz record kawishri milna ta bauhtt mushkil hai......par je ohna di kawishri kisse hor ne gaayi hoyi net 'te labhi...ta jaroor post karu !!

@vishav......22 dhanwaad di koi gall nahi......mai ta aap bhaal ch rehna aisiya sachiya-suchiyaa likhta di...
te info rare ta hai hi..mainu lagda ihna nu parhan wale v rare hi ne....... :)

ਮੇਲਿਆਂ ਦੇ ਕਬਿੱਤ

ਬੁੜ੍ਹੀਆਂ ਦਾ ਮੇਲਾ ਘਰ ਹੋਂਵਦਾ ਮਰਗ ਵਾਲੇ,
ਜੂਏ ’ਚ ਜੁਆਰੀਏ, ਮੰਡੀ ’ਚ ਮੇਲਾ ਲਾਲਿਆਂ ਦਾ |

ਫੁੱਲ ਦੇ ਉਦਾਲੇ ਮੇਲਾ ਹੋ ਜੇ ਭੌਰਾਂ ਗੁੰਜਦਿਆਂ,
ਫ਼ੀਮ ਦੇ ਠੇਕੇ ਤੇ ਮੇਲ ਹੋ ਜੇ ਫ਼ੀਮ ਵਾਲਿਆਂ ਦਾ |

ਭਾਰੀ ਜਿਆਫ਼ਤਾਂ ’ਚ ਮੇਲਾ ਹੋ ਜੇ ਭਾਰੀ ਹਾਕਮਾਂ ਦਾ,
ਜੇਲ੍ਹ-ਖ਼ਾਨੇ ਵਿੱਚ ਹੋ ਜੇ ਮੇਲਾ ਚੋਰਾਂ ਕਾਲਿਆਂ ਦਾ |

ਮੇਲੇ ਉੱਤੇ ਜਾ ਕੇ ਮੇਲਾ ਹੋ ਜੇ ਬਹੁਤ ਮੇਲੀਆਂ ਦਾ,
"ਰਜਬ ਅਲੀ" ਸਹੁਰੇ ਜਾ ਕੇ ਮੇਲਾ ਹੋ ਜੇ ਸਾਲਿਆਂ ਦਾ |

ਸੰਤਾ ਦਾ ਮੇਲਾ ਹੋ ਜੇ ਕੁੰਭ ਦੇ ਨਹਾਉਣ ਜਾ ਕੇ ,
ਕੁੜੀਆਂ ਦਾ ਮੇਲਾ ਹੋ ਜੇ ਭਾਂਡੇਆਂ ਦੇ ਬਹਾਨੇ ਜੀ |

ਗੱਡੀਆਂ ਦਾ ਮੇਲਾ ਹੋ ਜੇ ਪਹੁੰਚ ਕੇ ਸਟੇਸ਼ਨਾ ਤੇ,
ਛੜੇਆਂ ਦਾ ਮੇਲਾ, ਭੱਠੀਆਂ ਤੇ ਕਰਨ ਤੱਤੇ ਆਨੇ ਜੀ |

ਜੈਤੋਂ ਦੇ ਨੱਚਾਰ ਤੇ ਖਿਡਾਰੀ ਬਹੁਤ ਫਫਾੜੇਆਂ ਦੇ,
ਭੀਠ ਵਿੱਚ ਕੁਲ ਡਾਕੂ ,ਡਾਕੂ ਨੂੰ ਪੱਛਾਣੇ ਜੀ |

'ਬਾਬੂ ਜੀ' ਦਾ ਮੇਲ ਹੋ ਜੇ ਬੰਗਲੇ ਨਹਿਰ ਵਾਲੇ,
ਬਾਬੂ ਜੀ ਕਵੀਸ਼ਰੀਆਂ ਦਾ ਮੇਲ ਹੋ ਜੇ ਖਾਨੇ ਜੀ |
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby vishavgrewal » May 29th, 2009, 7:48 am

bai sachin bahot vadia gall kiti ure post karke eh. nahin Babu ji bare nahin si pata lagna. he was such a great personality, he was well educated and had many different experiences in life, and just that factor might have added some truth to his poetry. kade suni vi ni ohna di poetry, par sanu kuch sikhna chahidae ona ton. Punjabis today need to be poetical and need to learn from it a lot of things , and the at the same time enjoy and appreciate it. i think many people are missing out on these experiences due to western influences in all the aspects of life. kai lokan nu ehi samjh ni that every language is great, i ve seen some people discouraging to speak in Punjabi because it sounds rude and that Hindi is a polite language. but the romance of heer-ranjha and others cant be found in Hindi although it has its own great tales.
User avatar
vishavgrewal
10wi Fail
 
Posts: 444
Joined: November 22nd, 2008, 11:34 pm
Location: Canada

ਕੀ ਕੀ ਚੰਗਾ

Postby Sukhjeet Brar » June 3rd, 2009, 8:44 pm

@vishav ...sahi gall kitti 22...
Apni boli apna Maan,khasma nu khave Foki shaan.......

ਕੀ ਕੀ ਚੰਗਾ...

ਨਾਮ ਨੂੰ ਸਵੇਰਾ ਚੰਗਾ,ਸੰਤਾ ਨੂੰ ਡੇਰਾ ਚੰਗਾ
ਚੋਰ ਨੂੰ ਹਨੇਰਾ ਚੰਗਾ,ਜਿਥੇ ਕਿਤੇ ਲੁੱਕ ਜੇ ..

ਜੁਆਈ ਭਾਈ ਸਾਉ ਚੰਗਾ,ਪੁੱਤਰ ਕਮਾਉ ਚੰਗਾ,
ਟੱਬਰ ਸੰਗਾਉ ਚੰਗਾ ,ਝਿੜਕੇ ਤੋਂ ਰੁੱਕ ਜੇ..

ਇੱਕ ਗੋਤ ਕਿਹੜਾ ਚੰਗਾ,ਖੇਤ ਲਾਉਣਾ ਗੇੜਾ ,
ਜੰਗ ਦਾ ਨਿਬੇੜਾ ਚੰਗਾ,ਜੇ ਕਲੇਸ਼ ਮੁੱਕ ਜੇ...

ਚੌਦਵੀਂ ਦਾ ਚੰਦ ਚੰਗਾ,'ਬਾਬੂ ਜੀ' ਦਾ ਛੰਦ ਚੰਗਾ
ਆਵਂਦਾ ਅਨੰਦ ਚੰਗਾ,ਲਾਉਂਦਾ ਸੋਹਣੀ ਤੁੱਕ ਜੇ......
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby rocky16 » June 4th, 2009, 1:21 am

kya khoob poetry hai ji.....jeyunde raho sukhjit bhaaji...bahut changa kita ji share kar ke...
ਤੂੰ ਚਾਹੇਂ ਤਾਂ ਕੰਗਲੇ ਦੇ ਵੀ, ਸਿਰ ਤੇ ਤਾਜ ਰਖਾਵੇਂ,
ਨਾ ਚਾਹੇਂ ਤਾਂ ਰਾਜੇ ਤੋਂ ਵੀ, ਦਰ ਦਰ ਭੀਖ ਮੰਗਾਵੇਂ |


_________________________________________________________________
Facebook - http://www.facebook.com/gautamsharda
User avatar
rocky16
Uni. di lagg gi hawa
 
Posts: 1956
Joined: March 6th, 2009, 2:38 pm
Location: Toronto

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby marjana_malook_jeha » June 4th, 2009, 1:24 am

bai ji bahut kaim post kiti hai..enna khajana je aj kake bai na hunda tu asi eh sab to waanjhe reh jana si
Twenty years from now you will be more disappointed by the things that you didn't do than by the ones you did do. So throw off the bowlines, Sail away from the safe harbor, Catch the trade winds in your sails.
Explore. Dream. Discover.
User avatar
marjana_malook_jeha
PP naal ho gaya wiah
 
Posts: 4801
Joined: July 1st, 2008, 10:59 pm
Location: does it matter?

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby dollysandhu » June 5th, 2009, 12:17 pm

good one ji...
ਇੱਕ ਗੋਤ ਕਿਹੜਾ ਚੰਗਾ,ਖੇਤ ਲਾਉਣਾ ਗੇੜਾ ,
ਜੰਗ ਦਾ ਨਿਬੇੜਾ ਚੰਗਾ,ਜੇ ਕਲੇਸ਼ ਮੁੱਕ ਜੇ...
Join us on Facebook :

:arrow: PunjabiPortal 's Facebook Page
User avatar
dollysandhu
PP Nirvana
 
Posts: 39312
Joined: February 3rd, 2008, 6:37 pm
Location: Patiala

Re: Babu Rajab Ali Ji(ਬਾਬੂ ਰਜਬ ਅਲੀ ਜੀ..)

Postby harkaran_singh » June 5th, 2009, 4:56 pm

ਕੀ ਕੀ ਚੰਗਾ...


bhaut khoob post ae g..
@22g bahut bahut dhanwad g... enni wadiya te mahan shaksiyat di rachna post karn lyi.. rabb tuhanu chadiya kalan nu rakhe...

ਮੈਂ 'ਮੇਰੀ' ਤੇ 'ਉਸਦੀ' ਕਹਾਣੀ ਲਿਖਦਾ ਹਾਂ , ਇਕ ਦੂਜੇ ਨੂੰ ਕਿੰਝ ਤੜਪਾ ਕੇ ਵਿੱਛੜ ਗਏ..
ਸਭ ਪੁੱਛਦੇ ਮੈਨੂੰ ਤੂੰ ਕੀ ਪਿਆਰ ਚੋਂ ਖੱਟਿਆ ਹੈ ,ਉਹ ਮੇਰੇ ਹੱਥ 'ਕਲਮ' ਫੜਾ ਕੇ ਵਿੱਛੜ ਗਏ..


Image
ਤੁਸੀ ਮੇਰੀ ਲਿਖਿਆਂ ਮਿੰਨੀ ਕਹਾਣੀਆਂ ਪੜ ਸਕਦੇ ਹੋ..:-
short-stories-punjabi-harkaran-singh-t493.html
User avatar
harkaran_singh
PP naal ho gaya wiah
 
Posts: 4734
Joined: February 28th, 2009, 6:01 pm
Location: shaheed bhagat singh nagar (Nawanshahar)
Next

Return to Eminent Poets & Writers

 


  • Related topics
    Replies
    Views
    Last post

Who is online

Users browsing this forum: No registered users and 0 guests

Site Meter

Valid CSS!